ਝਲਾਰ
jhalaara/jhalāra

ਪਰਿਭਾਸ਼ਾ

ਸੰਗ੍ਯਾ- ਨਦੀ ਕਿਨਾਰੇ ਲਾਇਆ ਹੋਇਆ ਹਰਟ। ੨. ਕੂਲ੍ਹ. ਨਾਲਾ. ਜਲ ਦਾ ਪ੍ਰਵਾਹ। ੩. ਨਦੀ ਕਿਨਾਰੇ ਦੀ ਸੰਘਣੀ ਝਾੜੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھلار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a method of lift irrigation by using a Persian wheel to draw water from pond, canal or stream; falling current of water; catching fish with a wicker basket
ਸਰੋਤ: ਪੰਜਾਬੀ ਸ਼ਬਦਕੋਸ਼