ਝਲੁ
jhalu/jhalu

ਪਰਿਭਾਸ਼ਾ

ਸੰਗ੍ਯਾ- ਦੀਵਾਨਾਪਨ ਦੀ ਲਹਿਰ. ਪਾਗਲਪੁਣੇ ਦਾ ਤਰੰਗ. "ਤੂੰ ਭਉ ਕਰਿ ਝਲੁ ਗਵਾਇ." (ਵਾਰ ਬਿਹਾ ਮਃ ੩)
ਸਰੋਤ: ਮਹਾਨਕੋਸ਼