ਝਸ ਪੈਣਾ

ਸ਼ਾਹਮੁਖੀ : جھس پَینا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to fall into habit, get addicted; to feel a sudden urge for the object of addiction (also ਝਸ ਕੁੱਦਣਾ )
ਸਰੋਤ: ਪੰਜਾਬੀ ਸ਼ਬਦਕੋਸ਼