ਪਰਿਭਾਸ਼ਾ
ਸੰਗ੍ਯਾ- ਝਗੜਾ. "ਤੁਮ ਸਿਉ ਨਾਹੀ ਕਿਛੁ ਝਾੜਾ." (ਮਾਰੂ ਸੋਲਹੇ ਮਃ ੫) ੨. ਤੰਤਸ਼ਾਸਤ੍ਰ ਅਨੁਸਾਰ ਰੋਗ ਅਤੇ ਦੁੱਖ ਝਾੜਨ ਦੀ ਇੱਕ ਕ੍ਰਿਯਾ. ਮੰਤ੍ਰਜਪ ਕਰਕੇ ਮੋਰਪੰਖ ਅਥਵਾ ਟਾਹਣੀ ਨਾਲ ਰੋਗ ਦੇ ਝਾੜਨ ਦਾ ਢਕਵੰਜ।. ੩ ਅੰਤੜੀ ਵਿੱਚੋਂ ਝੜਿਆ ਹੋਇਆ, ਵਿਸ੍ਠਾ. ਗੂੰਹ। ੪. ਕੂੜਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : جھاڑا
ਅੰਗਰੇਜ਼ੀ ਵਿੱਚ ਅਰਥ
produce, yield, product; profit; exorcism; call of nature, excrement, excreta, faeces, stools
ਸਰੋਤ: ਪੰਜਾਬੀ ਸ਼ਬਦਕੋਸ਼