ਝੀਖਨਾ
jheekhanaa/jhīkhanā

ਪਰਿਭਾਸ਼ਾ

ਕ੍ਰਿ- ਝੁਰਨਾ. ਪਛਤਾਉਣਾ। ੨. ਵਿਰਲਾਪ ਕਰਨਾ। ੩. ਸ਼ੋਕਾਤੁਰ ਹੋਣਾ. "ਘਰ ਘਰ ਨੱਚੈ ਝੀਕਣ ਝੀਕੈ." (ਭਾਗੁ)
ਸਰੋਤ: ਮਹਾਨਕੋਸ਼