ਪਰਿਭਾਸ਼ਾ
ਸੰਗ੍ਯਾ- ਬਹੁਤ ਵਿਸਤਾਰ ਵਾਲਾ ਜਲਸ੍ਥਾਨ, ਜੋ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਵੇ. Lake.
ਸਰੋਤ: ਮਹਾਨਕੋਸ਼
ਸ਼ਾਹਮੁਖੀ : جھیل
ਅੰਗਰੇਜ਼ੀ ਵਿੱਚ ਅਰਥ
lake; lagoon, tarn; large, extensive reservoir
ਸਰੋਤ: ਪੰਜਾਬੀ ਸ਼ਬਦਕੋਸ਼
JHÍL
ਅੰਗਰੇਜ਼ੀ ਵਿੱਚ ਅਰਥ2
s. f, lake, a pond.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ