ਝੁਰੇਵਾਂ
jhurayvaan/jhurēvān

ਪਰਿਭਾਸ਼ਾ

ਸੰਗ੍ਯਾ- ਪਸ਼ਚਾਤਾਪ. ਝੂਰਣ ਦਾ ਭਾਵ. ਪਛਤਾਵਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھُریواں

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਝੋਰਾ
ਸਰੋਤ: ਪੰਜਾਬੀ ਸ਼ਬਦਕੋਸ਼

JHUREWÁṆ

ਅੰਗਰੇਜ਼ੀ ਵਿੱਚ ਅਰਥ2

s. m, Grief, care, pining.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ