ਝੁਲਣਾ
jhulanaa/jhulanā

ਪਰਿਭਾਸ਼ਾ

ਕ੍ਰਿ- ਝੂਲਨਾ. ਹਿਲੇਰੇ ਨਾਲ ਘੁੰਮਣਾ. "ਝੁਲੈ ਸੁਛਤੁ ਨਿਰੰਜਨੀ." (ਵਾਰ ਰਾਮ ੩) ਅਕਾਲੀ ਛਤ੍ਰ ਸਤਿਗੁਰੂ ਦੇ ਸਿਰ ਝੁਲਦਾ ਹੈ.
ਸਰੋਤ: ਮਹਾਨਕੋਸ਼