ਝੁਲਾਉਣਾ
jhulaaunaa/jhulāunā

ਪਰਿਭਾਸ਼ਾ

ਕ੍ਰਿ- ਲਟਕਾਉਂਣਾ। ੨. ਹਿਲੋਰਾ ਦੇਣਾ. ਝੂਟਾ ਦੇਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھُلاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to raise, unfurl wave, fly (a flag); to swing, rock, dangle, sway
ਸਰੋਤ: ਪੰਜਾਬੀ ਸ਼ਬਦਕੋਸ਼