ਝੁਲਾਰਾ
jhulaaraa/jhulārā

ਪਰਿਭਾਸ਼ਾ

ਸੰਗ੍ਯਾ- ਝੂਟਾ. ਹਿਲੋਰਾ. ਹੂਟਾ। ੨. ਪੌਣ ਦਾ ਝੋਕਾ. ਝਕੋਰਾ. "ਵੰਞਨਿ ਪਵਨ ਝੁਲਾਰਿਆ." (ਵਡ ਛੰਤ ਮਃ ੫) "ਪਵਨ ਝੁਲਾਰੇ ਮਾਇਆ ਦੇਇ." (ਬਿਲਾ ਮਃ ੫) ੩. ਦੇਖੋ, ਝਲਾਰ.
ਸਰੋਤ: ਮਹਾਨਕੋਸ਼