ਝੁਲ਼ਸਣਾ

ਸ਼ਾਹਮੁਖੀ : جھُلسنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to burn, scorch, char, scald, sear, singe; figurative usage to bake; to be or get burnt, singed, scorched, charred scalded
ਸਰੋਤ: ਪੰਜਾਬੀ ਸ਼ਬਦਕੋਸ਼