ਝੂਮਰਿ
jhoomari/jhūmari

ਪਰਿਭਾਸ਼ਾ

ਸੰਗ੍ਯਾ- ਨ੍ਰਿਤ੍ਯ ਦੀ ਘੁਮੇਰੀ. ਚਕ੍ਰਾਕਾਰ ਨਾਚ। ੨. ਧਮਾਰ. ਹੋਲੀ ਵਿੱਚ ਇਸਤ੍ਰੀ ਪੁਰੁਸਾਂ ਦੀ ਮੰਡਲੀ ਦਾ ਗਾਉਣਾ, ਬਜਾਉਣਾ ਅਤੇ ਨੱਚਣਾ.
ਸਰੋਤ: ਮਹਾਨਕੋਸ਼