ਝੂਰਨਾ
jhooranaa/jhūranā

ਪਰਿਭਾਸ਼ਾ

ਸੰ. ਵਿਸੂਰਣ. ਸੰਗ੍ਯਾ- ਪਛਤਾਉਣਾ। ੨. ਈਰਖਾ ਵਿੱਚ ਸੜਨਾ. ਦੇਖੋ, ਝੁਰਣਾ. "ਝਝਾ ਝੂਰਨ ਮਿਟੈ ਤੁਮਾਰੋ." (ਬਾਵਨ) "ਪ੍ਰਭ ਕੇ ਸੇਵਕ ਦੂਖ ਨ ਝੂਰਨ." (ਆਸਾ ਮਃ ੫) "ਝੂਰਤ ਝੂਰਤ ਸਾਕਤ ਮੂਆ." (ਬਾਵਨ)
ਸਰੋਤ: ਮਹਾਨਕੋਸ਼

ਸ਼ਾਹਮੁਖੀ : جھورنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

same as ਝੁਰਨਾ
ਸਰੋਤ: ਪੰਜਾਬੀ ਸ਼ਬਦਕੋਸ਼