ਝੋਟਾ
jhotaa/jhotā

ਪਰਿਭਾਸ਼ਾ

ਸੰਗ੍ਯਾ- ਭੈਂਸਾ. ਮਹਿਸ. ਮੈਹਾਂ
ਸਰੋਤ: ਮਹਾਨਕੋਸ਼

ਸ਼ਾਹਮੁਖੀ : جھوٹا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

young adult he-buffalo; stud buffalo; adjective masculine, informal. burly, stout, sturdy (person)
ਸਰੋਤ: ਪੰਜਾਬੀ ਸ਼ਬਦਕੋਸ਼