ਝੰਝ
jhanjha/jhanjha

ਪਰਿਭਾਸ਼ਾ

ਸੰਗ੍ਯਾ- ਝਾਂਝ. ਵਡੇ ਛੈਣੇ, ਕਾਂਸੇ. ਝਾਲਰ। ੨. ਇੱਕ ਖਤ੍ਰੀ ਗੋਤ. ਦੇਖੋ, ਝੰਝੂ.
ਸਰੋਤ: ਮਹਾਨਕੋਸ਼