ਝੱਖੜ ਝੁੱਲਣਾ

ਸ਼ਾਹਮੁਖੀ : جھکھّڑ جھُلّنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

for a storm to break out, blow, bluster, rage; figurative usage for calamity to befall, for a tumult, disturbance to break out
ਸਰੋਤ: ਪੰਜਾਬੀ ਸ਼ਬਦਕੋਸ਼