ਝੱਬਾ
jhabaa/jhabā

ਪਰਿਭਾਸ਼ਾ

ਸੰਗ੍ਯਾ- ਜ਼ਰੀ ਰੇਸ਼ਮ ਦਾ ਗੁੱਫਾ. ਛੱਬਾ. ਗੁੱਛਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھبّا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

same as ਝੱਪਾ
ਸਰੋਤ: ਪੰਜਾਬੀ ਸ਼ਬਦਕੋਸ਼