ਝੱਲਾ
jhalaa/jhalā

ਪਰਿਭਾਸ਼ਾ

ਸੰਗ੍ਯਾ- ਪੱਖਾ। ੨. ਸਿਰੜਾ. ਸੌਦਾਈ। ੩. ਫੇਟੇ ਰੋਗ ਦਾ ਗ੍ਰਸਿਆ ਹੋਇਆ, ਜਿਸ ਦਾ ਸ਼ਰੀਰ ਕੰਬਦਾ ਰਹਿੰਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھلاّ

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

mad, insane; maniac; foolish
ਸਰੋਤ: ਪੰਜਾਬੀ ਸ਼ਬਦਕੋਸ਼