ਟਪਣਾ
tapanaa/tapanā

ਪਰਿਭਾਸ਼ਾ

ਕ੍ਰਿ- ਟਪੂਸੀ ਮਾਰਨੀ. ਉਛਲਣਾ. ਕੁੱਦਣਾ. "ਨਚਿ ਨਚਿ ਟਪਹਿ ਬਹੁਤ ਦੁਖ ਪਾਵਹਿ." (ਗਉ ਮਃ ੩)
ਸਰੋਤ: ਮਹਾਨਕੋਸ਼