ਟਬਰ
tabara/tabara

ਪਰਿਭਾਸ਼ਾ

ਸੰਗ੍ਯਾ- ਕੁਟੰਬ. ਪਰਿਵਾਰ. ਟੱਬਰ. "ਟਬਰ ਰੋਵਨਿ ਧਾਹੀ." (ਵਾਰ ਮਾਝ ਮਃ ੧) ੨. ਡਿੰਗ. ਟਾਬਰ. ਬਾਲਕ. ਸੰਤਾਨ. ਔਲਾਦ.
ਸਰੋਤ: ਮਹਾਨਕੋਸ਼