ਟਾਰਨਾ
taaranaa/tāranā

ਪਰਿਭਾਸ਼ਾ

ਕ੍ਰਿ- ਟਾਲਨਾ. ਦੂਰ ਕਰਨਾ. ਹਟਾਉਣਾ. ਵਰਜਣਾ. "ਟਾਰੀ ਨ ਟਰੈ ਆਵੈ ਨ ਜਾਇ. (ਭੈਰ ਕਬੀਰ) ੨. ਬਹਾਨਾ ਕਰਨਾ. "ਨਹੀ ਟਾਰ ਕੀਨਸ ਕਹੁ ਕੈਸੇ." (ਗੁਪ੍ਰਸੂ)
ਸਰੋਤ: ਮਹਾਨਕੋਸ਼