ਟਿੱਕੇ ਦੀ ਵਾਰ
tikay thee vaara/tikē dhī vāra

ਪਰਿਭਾਸ਼ਾ

ਰਾਮਕਲੀ ਦੀ ਤੀਜੀਵਾਰ, ਜੋ ਬਲਵੰਡ ਅਤੇ ਸੱਤੇ ਰਬਾਬੀਆਂ ਦੀ ਰਚਨਾ ਹੈ. ਇਸ ਵਿੱਚ ਸਤਿਗੁਰਾਂ ਦੇ ਟਿੱਕੇਜਾਣ (ਤਿਲਕ ਪ੍ਰਾਪਤਿ) ਦਾ ਪ੍ਰਸੰਗ ਹੈ, ਇਸ ਲਈ ਗ੍ਯਾਨੀਆਂ ਕਰਕੇ ਇਸ ਦਾ ਇਹ ਨਾਉਂ ਹੋਗਿਆ ਹੈ. ਇਸ ਵਾਰ ਦੀਆਂ ਪੌੜੀਆਂ ੮. ਹਨ.
ਸਰੋਤ: ਮਹਾਨਕੋਸ਼