ਟਿੱਟਿਭ
titibha/titibha

ਪਰਿਭਾਸ਼ਾ

ਸੰ. ਸੰਗ੍ਯਾ- ਟਟੀਹਰੀ ਦਾ ਨਰ. ਦੋਖੋ, ਟਟੀਹਰੀ। ੨. ਇੱਕ ਦੈਤ ਜੋ ਇੰਦ੍ਰ ਦਾ ਵੈਰੀ ਸੀ.
ਸਰੋਤ: ਮਹਾਨਕੋਸ਼