ਟੁਕੜੀ
tukarhee/tukarhī

ਪਰਿਭਾਸ਼ਾ

ਸੰਗ੍ਯਾ- ਛੋਟਾ ਟੁਕੜਾ। ੨. ਮੰਡਲੀ. ਟੋਲੀ। ੩. ਕੱਤਕ ਸੁਦੀ ੧੫. ਦਾ ਤ੍ਯੋਹਾਰ, ਜਿਸ ਦਿਨ ਕੱਤਕ ਸਨਾਨ ਦਾ ਵ੍ਰਤ ਸਮਾਪਤ ਕੀਤਾ ਜਾਂਦਾ ਹੈ ਇਸ ਨੂੰ ਟਿਕੜੀ ਦਾ ਮੇਲਾ ਭੀ ਆਖਦੇ ਹਨ। ੪. ਪੰਛੀਆਂ ਦੀ ਡਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹُکڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small ਟੁਕੜਾ ; inset work; contingent; posse, small body (of troops)
ਸਰੋਤ: ਪੰਜਾਬੀ ਸ਼ਬਦਕੋਸ਼