ਟੁਬਕੀ
tubakee/tubakī

ਪਰਿਭਾਸ਼ਾ

ਸੰਗ੍ਯਾ- ਗ਼ੋਤ਼ਾ. ਟੁੱਬੀ. "ਨਿਕਸੇ ਨ ਤਟੰ ਟੁਬਕੀ ਇਕ ਲੀਨੀ." (ਨਾਪ੍ਰ) ੨. ਇੱਕ ਪ੍ਰਕਾਰ ਦੀ ਛੋਟੀ ਮੁਰਗ਼ਾਬੀ, ਜੋ ਪਾਣੀ ਵਿੱਚ ਬਹੁਤ ਗ਼ੋਤ਼ੇ ਮਾਰਦੀ ਹੈ.
ਸਰੋਤ: ਮਹਾਨਕੋਸ਼