ਟੁਲ
tula/tula

ਪਰਿਭਾਸ਼ਾ

ਸੰਗ੍ਯਾ- ਟੋਲ. ਗਰੋਹ. ਝੁੰਡ। ੨. ਉਛਾਲ. ਭਰਕੇ ਉਛਲਣ ਦਾ ਭਾਵ. ਡੁਲ੍ਹਣਾ. ਦੇਖੋ, ਟੁਲਿਟੁਲਿ.
ਸਰੋਤ: ਮਹਾਨਕੋਸ਼