ਟੁਲਨਾ
tulanaa/tulanā

ਪਰਿਭਾਸ਼ਾ

ਕ੍ਰਿ- ਗਿਰਨਾ. ਰੁੜ੍ਹਨ। ੨. ਉਛਲਣਾ। ੩. ਉਬਲਕੇ ਬਾਹਰ ਡਿਗਣਾ.
ਸਰੋਤ: ਮਹਾਨਕੋਸ਼