ਟੁਲਿਟੁਲਿ
tulituli/tulituli

ਪਰਿਭਾਸ਼ਾ

ਉਛਲ ਉਛਲਕੇ. ਡੁਲ੍ਹ ਡੁਲ੍ਹਕੇ "ਹਰਿਰਸ ਟੁਲਿ ਟੁਲਿ ਪਉਦਾ ਜੀਉ." (ਮਾਝ ਮਃ ੪) ਦੇਖੋ, ਟੁਲ ੨.
ਸਰੋਤ: ਮਹਾਨਕੋਸ਼