ਟੁਲੇਰੈ
tulayrai/tulērai

ਪਰਿਭਾਸ਼ਾ

ਟੋਲ ਨੂੰ. ਸਮੁਦਾਯ ਨੂੰ. "ਬਰਨ ਨ ਸਾਕਉ ਏਕ ਟੁਲੇਰੈ." (ਕਾਨ ਮਃ ੫) ਕਰਤਾਰ ਦੀ ਰਚਨਾ ਦੇ ਇੱਕ ਟੋਲ ਨੂੰ ਭੀ ਮੈ ਵਰਣਨ ਨਹੀਂ ਕਰ ਸਕਦਾ. ਭਾਵ- ਸਾਰੇ ਵਿਸ਼੍ਵ ਦਾ ਵਰਣਨ ਤਾਂ ਕੀ ਹੋ ਸਕਣਾ ਹੈ, ਇੱਕ ਜਾਤਿ ਦੇ ਪਦਾਰਥ ਭੀ ਨਿਰਣੇ ਨਹੀਂ ਹੁੰਦੇ.
ਸਰੋਤ: ਮਹਾਨਕੋਸ਼