ਟੁੱਟੀ ਗੰਢਣੀ
tutee ganddhanee/tutī ganḍhanī

ਪਰਿਭਾਸ਼ਾ

ਕ੍ਰਿ- ਟੁੱਟੀ ਹੋਈ ਪ੍ਰੀਤਿ ਨੂੰ ਫੇਰ ਉਸੇ ਤਰ੍ਹਾਂ ਪੱਕਿਆਂ ਕਰਨਾ. ਬਿਗੜੀ ਹੋਈ ਸੁਧਾਰਨੀ. ਦੇਖੋ, ਮਹਾਂਸਿੰਘ.
ਸਰੋਤ: ਮਹਾਨਕੋਸ਼