ਟੂਟੀ
tootee/tūtī

ਪਰਿਭਾਸ਼ਾ

ਵਿ- ਟੁੱਟੀ ਹੋਈ. ਦੇਖੋ, ਤ੍ਰੁਟਿ. "ਟੂਟੀ ਗਾਂਢਨਹਾਰ ਗੋਪਾਲ." (ਸੁਖਮਨੀ) ੩. ਸੰਗ੍ਯਾ- ਗੰਗਾਸਾਗਰ ਦੀ ਨਲਕੀ. ਤੂਤਰੀ. ਸੰ. ਤ੍ਰੋਟੀ ੩. ਪਾਣੀ ਦੇ ਨਲਕੇ ਦਾ ਮੁਖ, ਜਿੱਥੋਂ ਧਾਰ ਪੈਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹوٹی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

tap, faucet, stopcock, bibcock, spigot; spout, nose, nozzle
ਸਰੋਤ: ਪੰਜਾਬੀ ਸ਼ਬਦਕੋਸ਼