ਟੂਲ
toola/tūla

ਪਰਿਭਾਸ਼ਾ

ਸੰਗ੍ਯਾ- ਸੁਰਖ਼ ਰੰਗ ਦਾ ਇੱਕ ਵਸਤ੍ਰ. ਇਹ ਇਸਤ੍ਰੀਆਂ ਦੇ ਵਰਤਣ ਵਿੱਚ ਵਿਸ਼ੇਸ ਆਉਂਦਾ ਹੈ। ੨. ਅਫੀਮੀਆਂ ਦੀ ਪੀਨਕ. ਨਸ਼ੇ ਵਿੱਚ ਸਿਰ ਦਾ ਝੁਕਾਉ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹول

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

tool, implement, instrument; informal. tool-box; colloquial stool
ਸਰੋਤ: ਪੰਜਾਬੀ ਸ਼ਬਦਕੋਸ਼