ਟੇਟੇ ਚੜ੍ਹਨਾ
taytay charhhanaa/tētē charhhanā

ਪਰਿਭਾਸ਼ਾ

ਕ੍ਰਿ- ਕਿਸੇ ਦੇ ਪੇਚ ਵਿੱਚ ਫਸਣਾ. ਧੱਕੇ ਚੜ੍ਹਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹیٹے چڑھنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

same as ਅੱਡੇ ਚੜ੍ਹਨਾ under ਅੱਡਾ ; to be inveigled
ਸਰੋਤ: ਪੰਜਾਬੀ ਸ਼ਬਦਕੋਸ਼