ਟੇਢ
tayddha/tēḍha

ਪਰਿਭਾਸ਼ਾ

ਸੰਗ੍ਯਾ- ਵਿੰਗ. ਟੇਢਾਪਨ. ਵਕ੍ਰਤਾ. "ਹਉ ਅਭਿਮਾਨ ਢੇਡਪਗਰੀ." (ਬਿਲਾ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹیڈھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

crookedness, curve, bend, slant, obliqueness, tilt, cant; figurative usage insincerity, perverseness, perversity; dishonesty; deviousness, fractuosness
ਸਰੋਤ: ਪੰਜਾਬੀ ਸ਼ਬਦਕੋਸ਼