ਟੇਲਿਗ੍ਰਾਫ਼
tayligraafa/tēligrāfa

ਪਰਿਭਾਸ਼ਾ

ਅੰ. Telegraph. ਯੂ- ਟੇਲਿ (ਦੂਰ) ਗ੍ਰੈਫ਼ੋ (ਲਿਖਣਾ). ਦੂਰ ਬੈਠੇ ਜਿਸ ਨਾਲ ਲਿਖ ਸਕੀਏ ਐਸਾ ਯੰਤ੍ਰ.
ਸਰੋਤ: ਮਹਾਨਕੋਸ਼