ਟੇਲਿਫ਼ੋਨ
taylifona/tēlifona

ਪਰਿਭਾਸ਼ਾ

ਅੰ. Telephone. ਯੂ- ਟੇਲਿ (ਦੂਰ ) ਫ਼ੋਨੋ (ਆਵਾਜ਼). ਜਿਸ ਯੰਤ੍ਰ ਨਾਲ ਦੂਰੋਂ ਸੁਣੀਏ.
ਸਰੋਤ: ਮਹਾਨਕੋਸ਼