ਟੇਵਾ
tayvaa/tēvā

ਪਰਿਭਾਸ਼ਾ

ਸੰਗ੍ਯਾ- ਜਨਮਕੁੰਡਲੀ. ਟੀਪ। ੨. ਦੇਖੋ, ਟੇਵ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹیوا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

guess; astrologer's calculation or forecast; horoscope
ਸਰੋਤ: ਪੰਜਾਬੀ ਸ਼ਬਦਕੋਸ਼