ਟੈਂ
tain/tain

ਪਰਿਭਾਸ਼ਾ

ਸੰਗ੍ਯਾ- ਐਂਠ. ਆਕੜ। ੨. ਕੰਨਾਂ ਨੂੰ ਚੁਭਣ ਵਾਲੀ ਆਵਾਜ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹَیں

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

informal. pride, arrogance, vanity, uppishness, snobbishness, airs
ਸਰੋਤ: ਪੰਜਾਬੀ ਸ਼ਬਦਕੋਸ਼