ਟੈਰਾ
tairaa/tairā

ਪਰਿਭਾਸ਼ਾ

ਸੰ. ਟਾਰ. ਸੰਗ੍ਯਾ- ਟੱਟੂ. ਛੋਟੇ ਕ਼ੱਦ ਦਾ ਘਟੀਆ ਘੋੜਾ.
ਸਰੋਤ: ਮਹਾਨਕੋਸ਼