ਟੋਕਨਾ
tokanaa/tokanā

ਪਰਿਭਾਸ਼ਾ

ਕ੍ਰਿ- ਰੋਕਣਾ. ਅਟਕਾਉਂਣਾ। ੨. ਸੰਗ੍ਯਾ- ਕੁੰਡੇਦਾਰ ਵਡਾ ਬਰਤਨ, ਜਿਸ ਵਿੱਚ ਪਾਣੀ ਗਰਮ ਕਰੀਦਾ ਅਤੇ ਪੁਲਾਉ ਆਦਿ ਪਕਾਈਦਾ ਹੈ.
ਸਰੋਤ: ਮਹਾਨਕੋਸ਼