ਟੋਰ
tora/tora

ਪਰਿਭਾਸ਼ਾ

ਸੰਗ੍ਯਾ- ਗਤਿ. ਚਾਲ. ਤੋਰ। ੨. ਚੂੰਡ. ਤਲਾਸ਼. ਟੋਲ। ੩. ਲੰਮਾ ਅਤੇ ਪਤਲਾ ਟਾਹਣਾ. ਬੱਲੀ। ੪. ਟੋਰਨਾ ਕ੍ਰਿਯਾ ਦਾ ਅਮਰ. ਜਿਵੇਂ- ਗੱਡੀ ਟੋਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹور

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਤੋਰ , gait
ਸਰੋਤ: ਪੰਜਾਬੀ ਸ਼ਬਦਕੋਸ਼