ਟੋਰਨਾ
toranaa/toranā

ਪਰਿਭਾਸ਼ਾ

ਕ੍ਰਿ- ਤੋਰਨਾ. ਚਲਾਉਣਾ। ੨. ਟੋਲਨਾ. ਭਾਲਣਾ. ਢੂੰਡਣਾ. "ਸੋ ਨਰ ਕ੍ਯੋਂ ਮਗ ਟੋਰਨ ਜਾਈ?" (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹورنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਤੋਰਨਾ
ਸਰੋਤ: ਪੰਜਾਬੀ ਸ਼ਬਦਕੋਸ਼