ਟੋਲ
tola/tola

ਪਰਿਭਾਸ਼ਾ

ਸੰਗ੍ਯਾ- ਢੂੰਡ. ਤਲਾਸ਼. ਖੋਜ. ਦੇਖੋ, ਟੋਲਣਾ। ੨. ਸਮੁਦਾਯ. ਝੁੰਡ. ਗਰੋਹ। ੩. ਸ਼ੋਭਾ ਦੇ ਸਾਮਾਨ. ਵਸਤ੍ਰ ਗਹਿਣੇ ਆਦਿ ਪਦਾਰਥ. "ਨਾਨਕ ਸਚੇ ਨਾਮ ਬਿਣੁ ਸਭੇ ਟੋਲ ਵਿਣਾਸੁ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼

ṬOL

ਅੰਗਰੇਜ਼ੀ ਵਿੱਚ ਅਰਥ2

s. f, Feeling, searching, search:—ṭolbhál, s. m. Feeling about, looking for, searching.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ