ਟੋਹਣਾ
tohanaa/tohanā

ਪਰਿਭਾਸ਼ਾ

ਕ੍ਰਿ- ਛੁਹਿਣਾ. ਸਪਰਸ਼ ਕਰਨਾ. ਟਟੋਲਣਾ। ੨. ਪ੍ਰਸੰਗ ਛੇੜਕੇ ਦਿਲ ਦੀ ਬਾਤ ਮਾਲੂਮ ਕਰਨਾ। ੩. ਸੰਗ੍ਯਾ- ਟੋਘਨਾ. ਗਢਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹوہنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to feel, grope, probe, search, frisk
ਸਰੋਤ: ਪੰਜਾਬੀ ਸ਼ਬਦਕੋਸ਼