ਟ੍ਰੇਨ
trayna/trēna

ਪਰਿਭਾਸ਼ਾ

ਅੰ. Train. ਸ਼੍ਰੇਣੀ. ਕ਼ਤ਼ਾਰ. ਪੰਕ੍ਤਿ। ੨. ਰੇਲਗੱਡੀਆਂ ਦੀ ਕ਼ਤ਼ਾਰ.
ਸਰੋਤ: ਮਹਾਨਕੋਸ਼