ਟੰਕਾਰ
tankaara/tankāra

ਪਰਿਭਾਸ਼ਾ

ਸੰ. टङ्कणर ਸੰਗ੍ਯਾ- ਕਮਾਣ ਖਿੱਚਣ ਸਮੇਂ ਹੋਈ ਧੁਨਿ. ਧਨੁਖ ਦਾ ਚਿਰੜਾਉਣਾ। ੨. ਟਨਕਾਰ. ਟਨ ਟਨ ਧੁਨਿ.
ਸਰੋਤ: ਮਹਾਨਕੋਸ਼