ਟੰਗ
tanga/tanga

ਪਰਿਭਾਸ਼ਾ

ਸੰਗ੍ਯਾ- ਗਿੱਟੇ ਤੋਂ ਉੱਪਰ ਅਤੇ ਗੋਡੇ ਤੋਂ ਹੇਠਲਾ ਭਾਗ. ਲੱਤ. ਦੇਖੋ, ਟੰਕ ੬। ੨. ਸੰ. ਬੇਲਚਾ. ਇੱਕ ਪ੍ਰਕਾਰ ਦੀ ਕਹੀ। ੩. ਚੌੜੀ ਅਤੇ ਮਧਰੀ ਤਲਵਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹنگ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਟੰਗਣਾ , hang
ਸਰੋਤ: ਪੰਜਾਬੀ ਸ਼ਬਦਕੋਸ਼