ਟੰਚੁ
tanchu/tanchu

ਪਰਿਭਾਸ਼ਾ

ਸੰਗ੍ਯਾ- ਕ੍ਰਿਪਣਤਾ. ਕੰਜੂਸੀ। ੨. ਦੰਭ. ਪਾਖੰਡ। ੩. ਸੰਗਦਿਲੀ. ਚਿੱਤ ਦੀ ਕਠੋਰਤਾ. "ਟੰਚ ਕਰਹੁ ਕਿਆ ਪ੍ਰਾਣੀ?" (ਆਸਾ ਪਟੀ ਮਃ ੧)
ਸਰੋਤ: ਮਹਾਨਕੋਸ਼