ਠਕੁਰਾਣੀ
tthakuraanee/tdhakurānī

ਪਰਿਭਾਸ਼ਾ

ਸੰਗ੍ਯਾ- ਠੱਕੁਰ ਦੀ ਰਾਣੀ. ਠਾਕੁਰ (ਰਾਜਪੂਤ) ਦੀ ਇਸਤ੍ਰੀ. "ਭਟਿਆਣੀ ਠਕੁਰਾਣੀ." (ਆਸਾ ਅਃ ਮਃ ੧) ੨. ਸ੍ਵਾਮੀ ਦੀ ਇਸਤ੍ਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹھکُرانی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਠਕਰਾਣੀ
ਸਰੋਤ: ਪੰਜਾਬੀ ਸ਼ਬਦਕੋਸ਼