ਠਰਕ
ttharaka/tdharaka

ਪਰਿਭਾਸ਼ਾ

ਸੰਗ੍ਯਾ- ਵ੍ਯਸਨ. ਵਾਦੀ। ੨. ਸਿਰੜ. ਜਨੂਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ٹھرک

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

habit, addiction, weakness (for), craze; voyeurism
ਸਰੋਤ: ਪੰਜਾਬੀ ਸ਼ਬਦਕੋਸ਼